ਸਰਪੰਚ ਤੋਂ ਪਰੇਸ਼ਾਨ ਹੋਇਆ ਨੌਜਵਾਨ ਚੜ੍ਹਿਆ ਮੋਬਾਈਲ ਟਾਵਰ 'ਤੇ | OneIndia Punjabi

2022-11-22 0

ਪਿੰਡ ਦੇ ਸਰਪੰਚ ਨਾਲ਼ ਵਿਵਾਦ ਹੋਣ ਕਰਕੇ ਆਪਣੇ ਆਪ ਨੂੰ ਖਤਮ ਕਰਨ ਦੀ ਗੱਲ ਕਹਿ ਕੇ ਇੱਕ ਨੌਜਵਾਨ ਮੋਬਾਈਲ ਟਾਵਰ 'ਤੇ ਚੜ੍ਹ ਗਿਆ।